ਸ਼ੀ ਅਕਾਲ ਤੱਖਤ ਤੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਿੱਖਾਂ ਨੂੰ ਕੀਤੀ ਅਪੀਲ ਤੇ ਛਿੜੀ ਚਰਚਾ

ਕਿਹਾ ਹਰ ਸਿੱਖ ਲਾਇਸੈਂਸੀ ਮਾਡਰਨ ਹਥਿਆਰ ਰੱਥਣ ਦਾ ਕਰਨ ਯਤਨ ਅੰਮ੍ਰਿਤਸਰ, 23 ਮਈ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਕੀਤੇ ਇਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਹਰ ਸਿੱਖ ਨੂੰ ਨਾ ਕੇਵਲ ਆਪਣੇ ਬੱਚੇ ਬੱਚੀਆਂ ਨੂੰ ਗਤਕੇ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਆਦਿ ਦੀ ਸਿੱਖ਼ਿਆ ਦਿਵਾਉਣੀ ਚਾਹੀਦੀ ਹੈ, ਸਗੋਂ ਹਰ ਮਾਡਰਨ ਸਿੱਖ ਨੂੰ … Continue reading ਸ਼ੀ ਅਕਾਲ ਤੱਖਤ ਤੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਿੱਖਾਂ ਨੂੰ ਕੀਤੀ ਅਪੀਲ ਤੇ ਛਿੜੀ ਚਰਚਾ